ਨੋਇਡਾ ਸੀਈਓ ਦਾ ਐਕਸ਼ਨ: ਸੀਨੀਅਰ ਸਿਟੀਜ਼ਨ ਦੀ ਅਣਦੇਖੀ ‘ਤੇ ਕਰਮਚਾਰੀਆਂ ਨੂੰ 20 ਮਿੰਟ ਖੜ੍ਹਾ ਰੱਖ ਕੇ ਦਿੱਤੀ ਸਜ਼ਾ
ਨੋਇਡਾ, 18 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਨੋਇਡਾ ਦੇ ਇੱਕ ਸੀਨੀਅਰ ਨਾਗਰਿਕ ਨੂੰ ਆਪਣੇ ਦਸਤਾਵੇਜ਼ਾਂ ਦਾ ਕੰਮ ਕਰਵਾਉਣ ਲਈ ਨੋਇਡਾ ਅਥਾਰਟੀ ਦੇ ਰਿਹਾਇਸ਼ੀ ਪਲਾਟ ਵਿਭਾਗ ਵਿੱਚ ਜਾਣਾ ਪਿਆ। ਪਰ ਘੰਟਿਆਂ ਬੱਧੀ…