Tag: international

ਪਾਕਿਸਤਾਨ ਸਰਕਾਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰੇਗੀ

26 ਜੂਨ (ਪੰਜਾਬੀ ਖਬਰਨਾਮਾ):ਪਕਿਸਤਾਨ ਵਿਚ ਸਥਿਤ ਪੰਜਾਬ ਦੀ ਹਕੂਮਤ ਨੇ ਕਿਹਾ ਕਿ ਉਹ ਅੱਜ ਸਿੱਖ ਸਾਮਰਾਜ ਦੇ ਪਹਿਲੇ ਹਾਕਮ ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਬੁੱਤ ਕਰਤਾਰਪੁਰ ਸਾਹਿਬ ਚ ਮੁੜ ਸਥਾਪਿਤ…

ਘੱਟ ਗਿਣਤੀ ਨਹੀਂ ਹਨ ਸੁਰੱਖਿਅਤ, ਪਾਕਿਸਤਾਨ ਨੇ ਕਬੂਲੇ ਦੇਸ਼ ਦੇ ਹਾਲਾਤ

25 ਜੂਨ (ਪੰਜਾਬੀ ਖ਼ਬਰਨਾਮਾ):ਪਾਕਿਸਤਾਨ ‘ਚ ਪਿਛਲੇ ਲੰਬੇ ਸਮੇਂ ਤੋਂ ਘੱਟ ਗਿਣਤੀਆਂ ਨਾਲ ਛੇੜਛਾੜ, ਹਮਲੇ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਤਿਆਚਾਰਾਂ ਕਾਰਨ ਵੱਡੀ ਗਿਣਤੀ ਵਿੱਚ ਘੱਟ…

ਗਾਜ਼ਾ ਵਿੱਚ ਭੋਜਨ-ਪਾਣੀ ਲਈ ਇਕੱਠੇ ਹੋਏ ਫਲਸਤੀਨੀਆਂ ‘ਤੇ ਬੰਬ ਹਮਲਾ, ਇਜ਼ਰਾਈਲੀ ਟੈਂਕ ਰਫਾਹ ਵਿੱਚ ਦਾਖ਼ਲ

24 ਜੂਨ (ਪੰਜਾਬੀ ਖਬਰਨਾਮਾ): ਗਾਜ਼ਾ ਸ਼ਹਿਰ ਦੇ ਨੇੜੇ ਇੱਕ ਸਿਖਲਾਈ ਕਾਲਜ ਵਿੱਚ ਸਥਿਤ ਰਾਹਤ ਸਮੱਗਰੀ ਵੰਡ ਕੇਂਦਰ ਉੱਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਅੱਠ ਫਲਸਤੀਨੀ ਮਾਰੇ ਗਏ ਹਨ। ਇਸ ਦੌਰਾਨ ਮਿਸਰ ਦੀ…

ਹੱਜ ਦੌਰਾਨ ਤੇਜ਼ ਗਰਮੀ ਨਾਲ ਹੁਣ ਤੱਕ 1114 ਜ਼ਾਇਰੀਨਾਂ ਦੀ ਮੌਤ

24 ਜੂਨ (ਪੰਜਾਬੀ ਖਬਰਨਾਮਾ):ਸਾਊਦੀ ਅਰਬ ਵਿਚ ਹੱਜ ਯਾਤਰਾ ਦੌਰਾਨ ਇਸ ਸਾਲ ਤੇਜ਼ ਗਰਮੀ ਦੇ ਕਾਰਨ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੱਜ ਵਿਚ 20 ਲੱਖ ਜਾਇਰੀਨ…

ਰੂਸ ਦੇ ਦਾਗੇਸਤਾਨ ‘ਚ ਅੱਤਵਾਦੀ ਹਮਲਾ, ਦੋ ਹਮਲਾਵਰ ਹਲਾਕ

24 ਜੂਨ (ਪੰਜਾਬੀ ਖਬਰਨਾਮਾ): ਐਤਵਾਰ (23 ਜੂਨ) ਨੂੰ ਹਮਲਾਵਰਾਂ ਨੇ ਰੂਸ ਦੇ ਦਾਗੇਸਤਾਨ ਸੂਬੇ ਵਿੱਚ ਇੱਕ ਚਰਚ ਅਤੇ ਇੱਕ ਯਹੂਦੀ ਪੂਜਾ ਸਥਾਨ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਸੱਤ ਲੋਕਾਂ ਦੇ…

ਇਜ਼ਰਾਈਲ ਨੇੜੇ ਸਮੁੰਦਰ ‘ਚ ਮਿਲਿਆ 3300 ਸਾਲ ਪੁਰਾਣਾ ਜਹਾਜ਼

21 ਜੂਨ (ਪੰਜਾਬੀ ਖਬਰਨਾਮਾ): ਇਜ਼ਰਾਇਲੀ ਤੱਟ ਤੋਂ ਕਰੀਬ 90 ਕਿਲੋਮੀਟਰ ਦੂਰ ਭੂਮੱਧ ਸਾਗਰ ਦੇ ਤਲ ‘ਚ 3,300 ਸਾਲ ਪੁਰਾਣਾ ਮਾਲਵਾਹਕ ਜਹਾਜ਼ ਮਿਲਿਆ ਹੈ। 14ਵੀਂ ਸਦੀ ਈਸਾ ਪੂਰਵ ਦੇ ਇਸ ਜਹਾਜ਼ ਵਿੱਚ…

ਹੱਜ ਯਾਤਰਾ ਦੌਰਾਨ ਗਰਮੀ ਕਾਰਨ 68 ਭਾਰਤੀਆਂ ਦੀ ਮੌ.ਤ, ਮੱਕਾ ’ਚ 50 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ

20 ਜੂਨ (ਪੰਜਾਬੀ ਖਬਰਨਾਮਾ):ਸਾਊਦੀ ਅਰਬ ਦੇ ਮੱਕਾ ਸ਼ਹਿਰ ‘ਚ ਗਰਮੀ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਹੱਜ ਯਾਤਰਾ ਦੌਰਾਨ ਅੱਤ ਦੀ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 600…

ਦੱਖਣੀ ਅਫਰੀਕਾ ਨੇ ਜਿੱਤਿਆ ਮੈਚ ਅਮਰੀਕਾ ਨੇ ਦਿਲ, ਡੀ ਕਾਕ ਬਣੇ ਮੈਚ ਦੇ ਹੀਰੋ

20 ਜੂਨ (ਪੰਜਾਬੀ ਖਬਰਨਾਮਾ): ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੁਪਰ-8 ਮੈਚ ਵਿੱਚ ਦੱਖਣੀ ਅਫਰੀਕਾ ਨੇ ਅਮਰੀਕਾ ਨੂੰ 18 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 20…

ਅਮਰੀਕਾ ਵੱਲੋਂ ਲੱਖਾਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਨਾਗਰਿਕਤਾ ਦੇਣ ਦੀ ਤਿਆਰੀ

19 ਜੂਨ (ਪੰਜਾਬੀ ਖਬਰਨਾਮਾ):ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਲਈ ਇਕ ਨਵੀਂ ਕੋਸ਼ਿਸ਼ ਦਾ ਐਲਾਨ ਕੀਤਾ, ਜਿਨ੍ਹਾਂ…

ਭਾਰਤ ਤੇ ਅਮਰੀਕਾ ਵਿਚ ਗਰਮੀ ਨਾਲ ਕਰੋੜਾਂ ਲੋਕਾਂ ਲਈ ਸਿਹਤ ਅਲਰਟ ਜਾਰੀ

19 ਜੂਨ (ਪੰਜਾਬੀ ਖਬਰਨਾਮਾ): ਭਾਰਤ ਹੀ ਨਹੀਂ, ਅਮਰੀਕਾ ਵੀ ਗਰਮੀ ਦੀ ਮਾਰ ਝੱਲ ਰਿਹਾ ਹੈ। ਹੀਟ ਵੇਬ ਨੂੰ ਦੇਖਦੇ ਹੋਏ ਅਮਰੀਕਾ ਨੇ ਮੰਗਲਵਾਰ ਨੂੰ ਕਰੋੜਾਂ ਲੋਕਾਂ ਲਈ ਸਿਹਤ ਅਲਰਟ ਜਾਰੀ ਕੀਤਾ…