Tag: IndusWaterTreaty

ਸਿੰਧੂ ਜਲ ਸਮਝੌਤੇ ‘ਤੇ PM Modi ਦਾ ਕਾਂਗਰਸ ‘ਤੇ ਹਮਲਾ – ਕਿਹਾ, ‘ਨਹਿਰੂ ਨੇ ਪਾਕਿਸਤਾਨ ਦੀ ਕੀਤੀ ਸੀ ਮਦਦ’

ਨਵੀਂ ਦਿੱਲੀ, 19 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤੇ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ‘ਤੇ ਨਿਸ਼ਾਨਾ ਵਿੰਨ੍ਹਿਆ।…