ਪੰਜਾਬੀ ਅਦਾਕਾਰਾ ਦੇ ਦਿਹਾਂਤ ਨਾਲ ਇੰਡਸਟਰੀ ਸੋਗ ਵਿੱਚ, ਨਿਰਦੇਸ਼ਕ ਅਮਰਦੀਪ ਗਿੱਲ ਨੇ ਸ਼ਰਧਾਂਜਲੀ ਦਿੱਤੀ
2 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ) : ‘ਰਾਜ਼ੀ’, ‘ਟੁਣਕਾ ਟੁਣਕਾ’ ਅਤੇ ਲਘੂ ਫਿਲਮ ‘ਸਬੂਤੇ ਕਦਮ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਪੰਜਾਬੀ ਅਦਾਕਾਰਾ ਵੀਰ ਸਮਰ (ਵੀਰਪਾਲ ਕੌਰ) ਦਾ ਦੇਹਾਂਤ ਹੋ…