ਲੁਧਿਆਣਾ ‘ਚ ਦਰਦਨਾਕ ਹਾਦਸਾ: ਫੈਕਟਰੀ ‘ਚ ਗੈਸ ਲੀਕ ਹੋਣ ਕਾਰਨ ਧਮਾਕਾ, ਅੱਗ ‘ਚ ਸੜ ਕੇ ਮਜ਼ਦੂਰ ਦੀ ਮੌਤ
ਲੁਧਿਆਣਾ, 23 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਸਨਅਤੀ ਸ਼ਹਿਰ ਲੁਧਿਆਣਾ ਦੇ ਮੋਤੀ ਨਗਰ ਇਲਾਕੇ ’ਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਆਰਕੇ ਰੋਡ ’ਤੇ ਸਥਿਤ ਸੂਰਿਆ ਨਿਟਵਿਅਰ ਫੈਕਟਰੀ ਵਿੱਚ…
