ਅਮਰੀਕਾ ਨਾਲ ਵੱਡਾ ਐਨਰਜੀ ਸਮਝੌਤਾ: ਪਹਿਲਾਂ ਤੇਲ, ਹੁਣ LPG ਸਪਲਾਈ ਲਈ ਮੰਤਰੀ ਪੁਰੀ ਨੇ ਕੀਤਾ ਐਲਾਨ
ਨਵੀਂ ਦਿੱਲੀ, 17 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਟਰੰਪ ਟੈਰਿਫ ਵਿਚਕਾਰ ਭਾਰਤ ਅਤੇ ਅਮਰੀਕਾ LPG ‘ਤੇ ਇੱਕ ਵੱਡੇ ਸਮਝੌਤੇ ‘ਤੇ ਪਹੁੰਚੇ ਹਨ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ…
