Tag: indian

ਦਿੱਲੀ: ਅਲ ਕਾਇਦਾ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼

23 ਅਗਸਤ 2024 : ਦਿੱਲੀ ਪੁਲੀਸ ਨੇ ਝਾਰਖੰਡ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ 11 ਜਣਿਆਂ ਨੂੰ ਹਿਰਾਸਤ ਵਿੱਚ ਲੈ ਕੇ ਅਲ ਕਾਇਦਾ ਦੇ ਇੱਕ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦਾ…

ਡੀਕੇ ਸ਼ਿਵਕੁਮਾਰ ਲੋਕਆਯੁਕਤ ਅੱਗੇ ਪੇਸ਼ ਹੋਏ

23 ਅਗਸਤ 2024 : ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਆਮਦਨ ਤੋਂ ਵੱਧ ਜਾਇਦਾਦ (ਡੀਏ) ਮਾਮਲੇ ਦੀ ਜਾਂਚ ਲਈ ਅੱਜ ਲੋਕਆਯੁਕਤ ਪੁਲੀਸ ਦੇ ਸਾਹਮਣੇ ਪੇਸ਼ ਹੋਏ। ਲੋਕਆਯੁਕਤ ਪੁਲੀਸ ਨੇ…

ਲੜਕੀਆਂ ਦੀ ਸੁਰੱਖਿਆ ‘ਤੇ ਸਮਝੌਤਾ ਨਹੀਂ: ਹਾਈ ਕੋਰਟ

23 ਅਗਸਤ 2024 : ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਅਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਇਨਾਤ ਕੀਤੇ ਜਾ ਰਹੇ ਆਪਣੇ 400 ਤੋਂ ਵੱਧ ਅਬਜ਼ਰਵਰਾਂ ਨੂੰ ਚੋਣ ਪ੍ਰਕਿਰਿਆ ਨੂੰ ਲੀਹੋਂ…

ਬਦਲਾਪੁਰ ਮਾਮਲਾ: ਲੜਕੀਆਂ ਦੀ ਸੁਰੱਖਿਆ ‘ਤੇ ਸਮਝੌਤਾ ਨਹੀਂ – ਹਾਈ ਕੋਰਟ

23 ਅਗਸਤ 2024 : ਬੰਬੇ ਹਾਈ ਕੋਰਟ ਨੇ ਬਦਲਾਪੁਰ ਦੇ ਇਕ ਸਕੂਲ ਵਿਚ ਕਿੰਡਰਗਾਰਟਨ ’ਚ ਪੜ੍ਹਦੀਆਂ ਦੋ ਬੱਚੀਆਂ ਨਾਲ ਜਿਨਸੀ ਛੇੜਛਾੜ ਦੀ ਘਟਨਾ ਨੂੰ ‘ਹੈਰਾਨ-ਪ੍ਰੇਸ਼ਾਨ’ ਕਰਨ ਵਾਲੀ ਕਰਾਰ ਦਿੱਤਾ ਹੈ।…

ਕੇਰਲ ਸਰਕਾਰ ਵੱਲੋਂ ਸ੍ਰੀਜੇਸ਼ ਲਈ ਦੋ ਕਰੋੜ ਰੁਪਏ ਇਨਾਮ ਦਾ ਐਲਾਨ

22 ਅਗਸਤ 2024 : ਕੇਰਲ ਸਰਕਾਰ ਨੇ ਭਾਰਤੀ ਹਾਕੀ ਦੇ ਦਿੱਗਜ ਖਿਡਾਰੀ ਪੀਆਰ ਸ੍ਰੀਜੇਸ਼ ਨੂੰ ਦੋ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ…

ਕੁਸ਼ਤੀ: ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਵਿੱਚ ਰੌਣਕ ਨੂੰ ਕਾਂਸਾ

22 ਅਗਸਤ 2024 : ਭਾਰਤ ਦੇ ਰੌਣਕ ਦਹੀਆ ਨੇ ਇੱਥੇ ਚੱਲ ਰਹੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗਰੀਕੋ-ਰੋਮਨ ਸਟਾਈਲ ਦੇ 110 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਲਿਆ…

ਬੈਡਮਿੰਟਨ: ਸਤੀਸ਼ ਜਪਾਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ

22 ਅਗਸਤ 2024 : ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਨਾਕਰਨ ਨੇ ਅੱਜ ਇੱਥੇ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਦੇ ਸੱਟ ਕਾਰਨ ਮੈਚ ’ਚੋਂ ਅੱਧ ਵਿਚਾਲੇ ਹਟਣ ਮਗਰੋਂ ਜਪਾਨ ਓਪਨ ਦੇ ਪੁਰਸ਼…

ਬਦਲਾਪੁਰ ਕਾਂਡ: ਮੁਲਜ਼ਮ ਦਾ ਰਿਮਾਂਡ 26 ਤੱਕ ਵਧਿਆ

22 ਅਗਸਤ 2024 : ਸਥਾਨਕ ਕੋਰਟ ਨੇ ਬਦਲਾਪੁਰ ਦੇ ਇਕ ਸਕੂਲ ਵਿਚ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਦੇ ਮੁਲਜ਼ਮ ਦਾ ਪੁਲੀਸ ਰਿਮਾਂਡ 26 ਅਗਸਤ ਤੱਕ ਵਧਾ ਦਿੱਤਾ ਹੈ। ਉਪ…

ਐੱਨਡੀਏ ਸਰਕਾਰ ਦੋ ਮਹੀਨੇ ’ਚ ਚੌਥੀ ਵਾਰ ਪਿੱਛੇ ਹਟਣ ‘ਤੇ ਮਜਬੂਰ: ਕਾਂਗਰਸ

22 ਅਗਸਤ 2024 : ਕੇਂਦਰ ਸਰਕਾਰ ਵੱਲੋਂ ਨੌਕਰਸ਼ਾਹੀ ਵਿੱਚ ‘ਲੇਟਰਲ ਐਂਟਰੀ’ ਰਾਹੀਂ ਭਰਤੀ ਸਬੰਧੀ ਇਸ਼ਤਿਹਾਰ ਰੱਦ ਕਰਨ ਬਾਰੇ ਆਖਣ ਦੇ ਇੱਕ ਦਿਨ ਬਾਅਦ ਕਾਂਗਰਸ ਨੇ ਅੱਜ ਕਿਹਾ ਕਿ ਆਮ ਚੋਣਾਂ…

ਗੋਵਿੰਦ ਮੋਹਨ ਅੱਜ ਨਵੇਂ ਕੇਂਦਰੀ ਗ੍ਰਹਿ ਸਕੱਤਰ

22 ਅਗਸਤ 2024 : ਸੀਨੀਅਰ ਆਈਏਐਸ ਅਧਿਕਾਰੀ ਗੋਵਿੰਦ ਮੋਹਨ ਭਲਕੇ ਨਵੇਂ ਕੇਂਦਰੀ ਗ੍ਰਹਿ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਉਹ ਅਜੈ ਕੁਮਾਰ ਭੱਲਾ ਦੀ ਥਾਂ ਲੈਣਗੇ, ਜਿਨ੍ਹਾਂ ਇਸ ਅਹੁਦੇ ’ਤੇ ਪੰਜ ਵਰ੍ਹੇ…