Tag: indian

ਯੂਪੀਐੱਸ ਸਕੀਮ: ‘ਯੂ’ ਮੋਦੀ ਸਰਕਾਰ ਦੇ ਯੂ-ਟਰਨ ਦਾ ਪ੍ਰਤੀਕ: ਕਾਂਗਰਸ

26 ਅਗਸਤ 2024 : ਕਾਂਗਰਸ ਨੇ ਕੇਂਦਰ ਵੱਲੋਂ ਲੰਘੇ ਦਿਨ ਐਲਾਨੀ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ’ਤੇ ਤਨਜ਼ ਕੱਸਦਿਆਂ ਅੱਜ ਕਿਹਾ ਕਿ ਯੂਪੀਐੱਸ ਵਿਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ‘ਯੂ-ਟਰਨ’…

ਨਸ਼ਾ ਤਸਕਰੀ ਭਾਰਤ ਲਈ ਇੱਕ ਮਹੱਤਵਪੂਰਨ ਚੁਣੌਤੀ: ਸ਼ਾਹ

26 ਅਗਸਤ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਸ਼ਾ ਤਸਕਰੀ ਨਾ ਸਿਰਫ਼ ਭਾਰਤ ਲਈ ਚੁਣੌਤੀ ਹੈ ਬਲਕਿ ਇਹ ਆਲਮੀ ਮਸਲਾ ਵੀ ਹੈ। ਉਨ੍ਹਾਂ ਜ਼ੋਰ ਦੇ…

ਚੋਣ ਅਬਜ਼ਰਵਰ ਰਾਜੀਵ ਕੁਮਾਰ: ਅਫ਼ਵਾਹਾਂ ਤੋਂ ਸੁਚੇਤ ਰਹਿਣ

23 ਅਗਸਤ 2024 : ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਅਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਇਨਾਤ ਕੀਤੇ ਜਾ ਰਹੇ ਆਪਣੇ 400 ਤੋਂ ਵੱਧ ਅਬਜ਼ਰਵਰਾਂ ਨੂੰ ਚੋਣ ਪ੍ਰਕਿਰਿਆ ਨੂੰ ਲੀਹੋਂ…

ਕਾਂਟੈਕਟ ਲੈਂਸ ਦੇ ਸ਼ੌਕੀਆਂ ਨੂੰ ਸਾਵਧਾਨੀ: ਛੋਟੀ ਗ਼ਲਤੀ ਨਾਲ ਅੱਖਾਂ ਦੀ ਰੌਸ਼ਨੀ ਦਾ ਖਤਰਾ

23 ਅਗਸਤ 2024 : ਜਦੋਂ ਕਿਸੇ ਦੀ ਨਿਗਾਹ ਵਿੱਚ ਫਰਕ ਆਉਂਦਾ ਹੈ ਤਾਂ ਉਸ ਨੂੰ ਚਸ਼ਮੇ ਲਗਾਉਣੇ ਪੈਂਦੇ ਹਨ। ਵੈਸੇ ਚਸ਼ਮਿਆਂ ਦੀ ਥਾਂ ਤੁਸੀਂ ਕਾਂਟੈਕਟ ਲੈਂਸ ਦੀ ਵਰਤੋਂ ਵੀ ਕਰ…

Debit ਜਾਂ Credit ਕਾਰਡ ਗੁਆਚਣ ‘ਤੇ ਤੁਰੰਤ Block ਕਰਨ ਦੀ ਪ੍ਰਕਿਰਿਆ: ਪੜ੍ਹੋ ਕਦਮ ਦਰ ਕਦਮ

23 ਅਗਸਤ 2024 : ਅੱਜ ਦੇ ਸਮੇਂ ਵਿੱਚ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਕਈ ਵਾਰ ਇਹ ਕਾਰਡ ਗੁੰਮ ਜਾਂ ਚੋਰੀ ਹੋ ਜਾਂਦੇ…

ਪਟਨਾਇਕ ਵੱਲੋਂ ਓਲੰਪਿਕ ਤਗ਼ਮਾ ਜੇਤੂ ਹਾਕੀ ਟੀਮ ਦਾ ਸਨਮਾਨ

23 ਅਗਸਤ 2024 : ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੂਜਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰਾਂ ਨੂੰ ਅੱਜ ਇੱਥੇ ਸਨਮਾਨਿਆ।…

ਅੰਡਰ-17: 4 ਭਾਰਤੀ ਮਹਿਲਾ ਪਹਿਲਵਾਨ ਵਿਸ਼ਵ ਚੈਂਪੀਅਨ

23 ਅਗਸਤ 2024 : ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਅੱਜ ਇਥੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਆਲਮੀ ਚੈਂਪੀਅਨ ਬਣਨ ਦਾ ਐਜਾਜ਼ ਹਾਸਲ ਕੀਤਾ ਹੈ। ਭਾਰਤ ਦੀਆਂ ਦੋ ਹੋਰ ਮਹਿਲਾ ਪਹਿਲਵਾਨ…

ਬੈਡਮਿੰਟਨ: ਸਤੀਸ਼ ਜਪਾਨ ਓਪਨ ਦੇ ਦੂਜੇ ਗੇੜ ’ਚ ਹਾਰਿਆ

23 ਅਗਸਤ 2024 : ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਣਾਕਰਨ ਨੇ ਅੱਜ ਇੱਥੇ ਜਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂੁਜੇ ਗੇੜ ਵਿੱਚ ਥਾਈਲੈਂਡ ਦੇ ਕੰਟਾਫੋਨ ਵਾਂਗਚਾਰੋਏਨ ਖ਼ਿਲਾਫ਼ ਹਾਰਨ ਤੋਂ…

ਰਾਸ਼ਟਰਪਤੀ ਮੁਰਮੂ ਨੇ ਕੌਮੀ ਵਿਗਿਆਨ ਪੁਰਸਕਾਰ ਵੰਡੇ

23 ਅਗਸਤ 2024 : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪ੍ਰਸਿੱਧ ਜੀਵ ਰਸਾਇਣ ਵਿਗਿਆਨੀ ਤੇ ਬੰਗਲੂਰੂ ਸਥਿਤ ਭਾਰਤੀ ਵਿਗਿਆਨ ਸੰਸਥਾ ਦੇ ਸਾਬਕਾ ਨਿਰਦੇਸ਼ਕ ਗੋਵਿੰਦਰਾਜਨ ਪਦਮਨਾਭਾਨ ਨੂੰ ਪਹਿਲੇ ‘ਵਿਗਿਆਨ ਰਤਨ ਪੁਰਸਕਾਰ’ ਨਾਲ…