‘ਨਾਂ ਕਰਕੇ ਨਹੀਂ ਮਿਲੀ ਟੀਮ ‘ਚ ਜਗ੍ਹਾ’, ਸਿਰਾਜ ਨੂੰ ਬਾਹਰ ਰੱਖਣ ‘ਤੇ ਇਮਰਾਨ ਮਸੂਦ ਦਾ ਵਿਵਾਦਿਤ ਬਿਆਨ; BJP ਨੇ ਦਿੱਤਾ ਤਿੱਖਾ ਜਵਾਬ
ਨਵੀਂ ਦਿੱਲੀ 20 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੀ ਪਲੇਇੰਗ ਇਲੈਵਨ ਤੋਂ ਬਾਹਰ ਰੱਖਣ ਦਾ ਮਾਮਲਾ ਤੂਲ ਫੜ…
