Tag: ImmigrationCrisis

73 ਸਾਲਾ ਹਰਜੀਤ ਕੌਰ 30 ਸਾਲ ਬਾਅਦ ਅਮਰੀਕਾ ਤੋਂ ਡਿਪੋਰਟ, ਹੱਥਕੜੀਆਂ ਪਾ ਕੇ ਭਾਰਤ ਭੇਜੀ ਗਈ

25 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- 73 ਸਾਲਾ ਪੰਜਾਬੀ ਮੂਲ ਦੀ ਹਰਜੀਤ ਕੌਰ, ਜੋ ਕਿ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ, ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ…