ਪਾਕਿਸਤਾਨ ‘ਚ ਆਪਣੀ ਹੀ ਜਨਤਾ ‘ਤੇ ਹਵਾਈ ਹਮਲਾ, ਮੁਨੀਰ ਦੀ ਫੌਜ ਵੱਲੋਂ ਬੰਬਾਰੀ ‘ਚ 30 ਲੋਕਾਂ ਦੀ ਮੌਤ
ਨਵੀਂ ਦਿੱਲੀ, 22 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਹਵਾਈ ਫੌਜ ਨੇ ਆਪਣੇ ਹੀ ਨਾਗਰਿਕਾਂ ‘ਤੇ ਬੰਬਾਂ ਦੀ ਵਰਖਾ…