VIDEO: ਪੰਜਾਬ ਵਿੱਚ ਹਿਮਾਚਲ ਬੱਸਾਂ ‘ਤੇ ਹੋਇਆ ਨਵਾਂ ਹਮਲਾ, ਸ਼ੀਸ਼ੇ ਤੋੜੇ ਅਤੇ ਖਾਲਿਸਤਾਨ ਦਾ ਸੁਨੇਹਾ ਛੱਡਿਆ
ਪੰਜਾਬ, 22 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) :ਪੰਜਾਬ ਵਿਚ ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਇਸ ਵਾਰ 4 HRTC…