Tag: HimachalTax

ਹਿਮਾਚਲ ਵਿੱਚ ਐਂਟਰੀ ਟੈਕਸ ਵਾਧੇ ਖ਼ਿਲਾਫ਼ ਕਿਸਾਨਾਂ ਦਾ ਤਿੱਖਾ ਪ੍ਰਦਰਸ਼ਨ, ਪੰਜਾਬ ਨਾਲ ਜੁੜਦੇ ਸਾਰੇ ਮੁੱਖ ਰਸਤੇ ਬੰਦ

ਸ੍ਰੀ ਕੀਰਤਪੁਰ ਸਾਹਿਬ, 01 ਅਪ੍ਰੈਲ 2026 (ਪੰਜਾਬ ਖਬਰਨਾ ਬਿਊਰੋ):- ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਵਧਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਅੱਜ ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਸਮਾਜ…