Himachal Earthquake: ਹਿਮਾਚਲ ਵਿੱਚ ਭੂਚਾਲ ਦੇ ਜੋਰਦਾਰ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ; ਤੀਬਰਤਾ ਦੀ ਜਾਣਕਾਰੀ
ਮੰਡੀ, 13 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ):- ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸਦਾ ਕੇਂਦਰ ਜੈਦੇਵੀ ਦੇ ਨੇੜੇ ਹੋਣ ਦਾ ਅਨੁਮਾਨ ਹੈ। ਲੋਕ…