ਅੱਜ ਦਾ ਮੌਸਮ: ਪੰਜਾਬ ਵਿੱਚ ਤੂਫ਼ਾਨ ਅਤੇ ਗੜੇਮਾਰੀ ਦੀ ਸੰਭਾਵਨਾ, ਜਾਰੀ ਹੋਈ ਚਿਤਾਵਨੀ ਤੇ ਤਾਜ਼ਾ ਅਪਡੇਟ
04 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): Today Weather: ਉਤਰੀ ਭਾਰਤ ਵਿਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 4 ਤੋਂ 9 ਮਈ ਤੱਕ ਉੱਤਰ-ਪੱਛਮੀ ਭਾਰਤ ਵਿੱਚ ਜੰਮੂ-ਕਸ਼ਮੀਰ, ਲੱਦਾਖ,…