H-1B ਵੀਜ਼ਾ ਫੀਸ ਵਾਧੇ ‘ਤੇ ਟਰੰਪ ਦੀ ਨੀਤੀ ਝੇਲ ਰਹੀ ਆਲੋਚਨਾ, ਅਮਰੀਕਾ ਦੀ ਆਰਥਿਕਤਾ ‘ਤੇ ਵੀ ਪੈ ਰਿਹਾ ਨਕਾਰਾਤਮਕ ਅਸਰ
ਨਵੀਂ ਦਿੱਲੀ, 23 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਫ਼ਤੇ ਅਚਾਨਕ ਐਲਾਨ ਕੀਤਾ ਕਿ H-1B ਵੀਜ਼ਾ ‘ਤੇ $100,000 ਦੀ ਫੀਸ ਲਗਾਈ ਜਾਵੇਗੀ। ਇਹ ਵੀਜ਼ਾ ਅਮਰੀਕਾ…