ਗੁਰੂਹਰਸਹਾਏ ’ਚ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਰੇਡ, ਦਿੱਲੀ ਤੇ ਹਰਿਆਣਾ ਨੰਬਰ ਦੀਆਂ 5 ਗੱਡੀਆਂ ਨਾਲ ਟੀਮ ਪਹੁੰਚੀ
ਗੁਰੂਹਰਸਹਾਏ, 15 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਿਵਾਸ ਸਥਾਨ ਉੱਪਰ ਸੋਮਵਾਰ ਤੜਕਸਾਰ ਕਰੀਬ ਸਾਢੇ ਛੇ ਵਜੇ ਇਨਕਮ ਟੈਕਸ ਵਿਭਾਗ ਅਧਿਕਾਰੀਆਂ ਦੀ ਰੇਡ…
