22 ਸਤੰਬਰ ਤੋਂ ਲਗਜ਼ਰੀ ਅਤੇ ਛੋਟੀਆਂ ਗੱਡੀਆਂ ਹੋਣਗੀਆਂ ਸਸਤੀਆਂ: ਸਰਕਾਰ ਵਲੋਂ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ
ਨਵੀਂ ਦਿੱਲੀ, 05 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਰਕਾਰ ਵੱਲੋਂ ਜੀਐਸਟੀ ਵਿੱਚ ਕੀਤੇ ਗਏ ਸੁਧਾਰ 22 ਸਤੰਬਰ ਤੋਂ ਲਾਗੂ ਹੋਣਗੇ। ਜੀਐਸਟੀ ਕੌਂਸਲ ਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਕਾਰਾਂ, ਏਸੀ-ਫਰਿੱਜ…