ਰਾਇਜ਼ਾਦਾ ਹੰਸਰਾਜ ਸਟੇਡੀਅਮ ਨੂੰ ਸੰਸਦ ਮੈਂਬਰ ਫੰਡ ਤੋਂ ਸੂਰਜੀ ਊਰਜਾ ਪਲਾਂਟ ਲਈ 13.48 ਲੱਖ ਰੁਪਏ ਦੀ ਗ੍ਰਾਂਟ ਮਿਲੀ, ਸੰਸਦ ਮੈਂਬਰ ਹਰਭਜਨ ਸਿੰਘ ਨੇ ਦਿੱਤੀ ਮਨਜ਼ੂਰੀ
12 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ) , ਜਲੰਧਰ : Harbhajan Singh, ਜੋ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਅਤੇ ਭਾਰਤ ਦੇ ਪੂਰਵ ਕ੍ਰਿਕਟਰ ਹਨ, ਨੇ ਜਲੰਧਰ ਦੇ…
