Tag: GoldenBoy

CWG 2026: ‘ਗੋਲਡਨ ਬੁਆਏ’ ਦਾ ਇੱਕ ਹੋਰ ਧਮਾਕਾ, ਸ਼ਾਨ ਨਾਲ ਫਾਈਨਲ ’ਚ ਪੁੱਜੇ ਨੀਰਜ ਚੋਪੜਾ; 2 ਹੋਰ ਭਾਰਤੀਆਂ ਨੇ ਵੀ ਬਣਾਈ ਜਗ੍ਹਾ

 ਨਵੀਂ ਦਿੱਲੀ 30 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਕਾਮਨਵੈਲਥ ਗੇਮਜ਼ 2026 ਦੇ ਜੈਵਲਿਨ ਥ੍ਰੋ (ਭਾਲਾ ਸੁੱਟਣ) ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।…