ਵੈਨੇਜ਼ੁਏਲਾ ਦੇ ਤੇਲ ’ਤੇ ਅਮਰੀਕਾ ਦੀ ਪਕੜ ਮਜ਼ਬੂਤ: ਰੂਸ-ਸਊਦੀ ਨੂੰ ਵੱਡਾ ਝਟਕਾ, ਅੰਬਾਨੀ ਦੀ ਰਿਲਾਇੰਸ ਲਈ ਖੁਲ ਸਕਦੇ ਨੇ ਨਵੇਂ ਮੌਕੇ
ਨਵੀਂ ਦਿੱਲੀ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਵੱਲੋਂ ਵੈਨੇਜ਼ੁਏਲਾ ‘ਤੇ ਕਾਰਵਾਈ ਕਰਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ…
