ਗਲਾਸਗੋ ਦੇ ਰੈਸਟੋਰੈਂਟ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ, ਭਾਰਤ ਦਾ ਨਕਸ਼ਾ ਗਲਤ ਦਿਖਾਉਣ ‘ਤੇ ਹੋਇਆ ਸੀ ਵਿਵਾਦ
ਗਲਾਸਗੋ 03 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਕਾਮਨਵੈਲਥ ਗੇਮਜ਼ 2026 ‘ਚ ਭਾਰਤੀ ਬਾਕਸਿੰਗ ਟੀਮ ਦੇ ਇਤਿਹਾਸਕ ਪ੍ਰਦਰਸ਼ਨ ਦੇ ਜਸ਼ਨ ਦੌਰਾਨ ਗਲਾਸਗੋ ਦੇ ਮਸ਼ਹੂਰ ਭਾਰਤੀ ਰੈਸਟੋਰੈਂਟ ‘ਚ ਵੱਡਾ ਵਿਵਾਦ ਸਾਹਮਣੇ ਆਇਆ…
