Tag: GasCrisis

ਘਰੇਲੂ ਗੈਸ ਕ੍ਰਾਈਸਿਸ! ਇੱਕ ਮਹੀਨੇ ਤੋਂ ਸਪਲਾਈ ਠੱਪ—ਕਾਲੇ ਬਾਜ਼ਾਰ ’ਚ 100–150 ਰੁਪਏ ਕਿੱਲੋ ਤੱਕ ਵੇਚੀ ਜਾ ਰਹੀ ਗੈਸ

ਖੰਨਾ, 12 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ਼ਹਿਰ ’ਚ ਘਰੇਲੂ ਗੈਸ ਸੰਕਟ ਪਿਛਲੇ ਮਹੀਨੇ ਤੋਂ ਬਣਿਆ ਹੋਇਆ ਹੈ। ਸਿਲੰਡਰ ਬੁੱਕ ਕਰਨ ਤੋਂ ਬਾਅਦ ਖਪਤਕਾਰਾਂ ਨੂੰ 10 ਤੋਂ 15 ਦਿਨ, ਕਈ…