Tag: futureofAI

ਚੱਢਾ ਨੇ ਸਰਕਾਰ ਨੂੰ ਕਿਹਾ ਕਿ AI ਵਿਚ ਨਿਵੇਸ਼ ਵਧਾਇਆ ਜਾਵੇ, ਨੌਜਵਾਨਾਂ ਨੂੰ ਸਕਿੱਲ ਕੀਤਾ ਜਾਵੇ ਅਤੇ ਸਰਕਾਰ ਵਿੱਚ AI ਸਿਸਟਮ ਲਾਗੂ ਕੀਤੇ ਜਾਣ

ਨਵੀਂ ਦਿੱਲੀ, 25 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ ) : ਰਾਜ ਸਭਾ ਵਿੱਚ ਜ਼ੀਰੋ ਆਵਰ ਦੌਰਾਨ, ਸਾਂਸਦ ਰਾਘਵ ਚੱਢਾ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਖੇਤਰ ਵਿੱਚ ਭਾਰਤ ਦੀ ਸਥਿਤੀ ਉੱਤੇ ਚਿੰਤਾ…