FSSAI ਦਾ ਕੜਾ ਫ਼ੈਸਲਾ: ਹੁਣ ਫਲਾਂ ਦਾ ਜੂਸ ORS ਦੇ ਨਾਂ ‘ਤੇ ਨਹੀਂ ਵੇਚਿਆ ਜਾਵੇਗਾ
ਨਵੀਂ ਦਿੱਲੀ, 21 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੇ ਬੁੱਧਵਾਰ ਨੂੰ ਇੱਕ ਆਦੇਸ਼ ਜਾਰੀ ਕਰਕੇ ਫਲ-ਅਧਾਰਤ ਪੀਣ ਵਾਲੇ ਪਦਾਰਥਾਂ, Ready-to-Serve ਵਾਲੇ ਪੀਣ…
