Tag: ForensicInvestigation

ਫੋਰੈਂਸਿਕ ਜਾਂਚ ਦੀਆਂ ਕਮਜ਼ੋਰੀਆਂ ‘ਤੇ ਹਾਈ ਕੋਰਟ ਨੇ ਸਰਕਾਰ ਨੂੰ ਦਿੱਤੀ ਸਖ਼ਤ ਹਦਾਇਤ

ਚੰਡੀਗੜ੍ਹ, 25 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਮਾਮਲੇ ਦੀ ਸੁਣਵਾਈ ਦੌਰਾਨ ਫੋਰੈਂਸਿਕ ਜਾਂਚ ਲਈ ਸਹੂਲਤਾਂ ਦੀ ਘਾਟ ‘ਤੇ ਗੰਭੀਰ ਚਿੰਤਾ ਜਤਾਈ ਹੈ।…