Tag: FinancialYear2026

ਬੈਂਕਿੰਗ ਸਿਸਟਮ ਵਿੱਚ ਵੱਡਾ ਬਦਲਾਅ: ਕੀ ਹੁਣ ਸਿਰਫ਼ ਹਫ਼ਤੇ ਵਿੱਚ 5 ਦਿਨ ਖੁੱਲ੍ਹਣਗੇ ਬੈਂਕ?

ਨਵੀਂ ਦਿੱਲੀ, 03 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬੈਂਕਿੰਗ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਕੰਮ-ਜੀਵਨ ਸੰਤੁਲਨ ਹਮੇਸ਼ਾ ਇੱਕ ਵੱਡੀ ਚੁਣੌਤੀ ਰਿਹਾ ਹੈ। ਲੰਬੇ ਘੰਟਿਆਂ, ਲਗਾਤਾਰ ਵਧਦੇ ਕੰਮ ਦੇ ਬੋਝ…