ਲੁਧਿਆਣਾ ’ਚ 24 ਘੰਟਿਆਂ ਬਾਅਦ ਮੁੱਕੀ ਈਡੀ ਦੀ ਕਾਰਵਾਈ, ਕਾਰੋਬਾਰੀ ਜਤਿੰਦਰ ਸਚਦੇਵਾ ਉਰਫ਼ ਹੀਰਾ ਦੇ ਵਿੱਤੀ ਲੈਣ-ਦੇਣ ਜਾਂਚ ਦੇ ਘੇਰੇ ’ਚ
ਲੁਧਿਆਣਾ 15 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਲੁਧਿਆਣਾ ਵਿੱਚ ਕਾਰੋਬਾਰੀ ਜਤਿੰਦਰ ਸਚਦੇਵਾ ਉਰਫ਼ ਹੀਰਾ ਦੇ ਟਿਕਾਣਿਆਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਕਰੀਬ 24 ਘੰਟਿਆਂ ਬਾਅਦ ਵੀਰਵਾਰ ਸਵੇਰੇ ਸਮਾਪਤ ਹੋ ਗਈ।…
