ਨਵੀਂ ਐਕਸਾਈਜ਼ ਪਾਲਿਸੀ ਮਨਜ਼ੂਰ: ਪੰਜਾਬ ‘ਚ ਸ਼ਰਾਬ ਨਹੀਂ ਹੋਵੇਗੀ ਮਹਿੰਗੀ, ਕੈਬਨਿਟ ਨੇ ਲਏ ਅਹਿਮ ਫੈਸਲੇ
ਚੰਡੀਗੜ੍ਹ, 23 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਸਰਕਾਰ ਨੇ ਸਿਹਤ, ਯੋਜਨਾ, ਗ੍ਰਹਿ ਅਤੇ ਆਬਕਾਰੀ ਵਿਭਾਗ ਨਾਲ ਜੁੜੇ ਕਈ ਅਹਿਮ ਫੈਸਲਿਆਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ…
