Singer Singga: ਗਾਇਕ ਸਿੰਗਾ ਲਹੂ ਨਾਲ ਲਥਪਥ ਆਇਆ ਨਜ਼ਰ, ਵਾਇਰਲ ਵੀਡੀਓ ਵੇਖ ਯੂਜ਼ਰਸ ਬੋਲੇ- ‘ਇਹ ਕੀ ਹੋ ਗਿਆ’
Punjabi Singer Singga(ਪੰਜਾਬੀ ਖਬਰਨਾਮਾ): ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ।…
