Tag: entertainment

ਵੈੱਬ ਸੀਰੀਜ਼ ‘ਬਲਦੇ ਦਰਿਆ’ ਨਾਲ ਚਰਚਾ ‘ਚ ਪ੍ਰਭਜੋਤ ਰੰਧਾਵਾ

18 ਜੂਨ (ਪੰਜਾਬੀ ਖਬਰਨਾਮਾ):ਪੰਜਾਬੀ ਲਘੂ ਫਿਲਮਾਂ ਅਤੇ ਵੈੱਬ-ਸੀਰੀਜ਼ ਨੂੰ ਚਾਰ ਚੰਨ ਲਾਉਣ ਵਿੱਚ ਇਸ ਖਿੱਤੇ ਵਿੱਚ ਉਭਰੇ ਨਵੇਂ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵਿੱਚੋਂ ਹੀ ਆਪਣੇ ਨਾਂਅ ਦਾ…

‘ਪੁਸ਼ਪਾ 2’ ਦੀ ਰਿਲੀਜ਼ ਡੇਟ ਬਦਲਣ ਤੋਂ ਫੈਨਜ਼ ਦਾ ਪਾਰਾ ਹਾਈ

18 ਜੂਨ (ਪੰਜਾਬੀ ਖਬਰਨਾਮਾ):ਸਾਊਥ ਸੁਪਰਸਟਾਰ ਅੱਲੂ ਅਰਜੁਨ ਅਤੇ ‘ਨੈਸ਼ਨਲ ਕ੍ਰਸ਼’ ਖੂਬਸੂਰਤ ਅਦਾਕਾਰਾ ਰਸ਼ਮਿਕਾ ਮੰਡਾਨਾ ਦੀ ਕਾਫੀ ਸਮੇਂ ਉਡੀਕੀ ਜਾ ਰਹੀ ਫਿਲਮ ‘ਪੁਸ਼ਪਾ 2’ ਨੂੰ ਦੇਖਣ ਲਈ ਪ੍ਰਸ਼ੰਸਾ ਕਾਫੀ ਸਮੇਂ ਤੋਂ…

ਇੰਟਰਨੈਸ਼ਨਲ ‘ਦਿ ਟੂਨਾਈਟ ਸ਼ੋਅ’ ਵਿੱਚ ਪਹੁੰਚੇ ਦਿਲਜੀਤ ਦੁਸਾਂਝ

18 ਜੂਨ (ਪੰਜਾਬੀ ਖਬਰਨਾਮਾ):ਪੰਜਾਬੀ ਸਟਾਰ ਦਿਲਜੀਤ ਦੁਸਾਂਝ ਇੱਕ ਤੋਂ ਬਾਅਦ ਇੱਕ ਇਤਿਹਾਸ ਰਚਦੇ ਜਾ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਸਟਾਰ ਅਜਿਹੇ ਪਹਿਲੇ ਭਾਰਤੀ ਸਿਤਾਰੇ ਹਨ, ਜੋ ਜਿੰਮੀ ਫੈਨਲ…

ਮੰਡੇ ਟੈਸਟ ਵਿੱਚ ਪਾਸ ਹੋਈ ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’

18 ਜੂਨ (ਪੰਜਾਬੀ ਖਬਰਨਾਮਾ): ਕਾਰਤਿਕ ਆਰੀਅਨ ਸਟਾਰਰ ਸਪੋਰਟ ਡਰਾਮਾ ਫਿਲਮ ‘ਚੰਦੂ ਚੈਂਪੀਅਨ’ ਬੀਤੀ 14 ਜੂਨ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ ਅਤੇ ਫਿਲਮ ਨੇ ਪਹਿਲੇ ਦਿਨ ਲਗਭਗ…

ਨੀਬ ਕਰੋਰੀ ਬਾਬਾ ‘ਤੇ ਬਣੇਗੀ ਫਿਲਮ, ਇਸ ਅਦਾਕਾਰ ਨੂੰ ਮਿਲੀ ਹੈ ਮੁੱਖ ਭੂਮਿਕਾ ਦੀ ਜ਼ਿੰਮੇਵਾਰੀ

18 ਜੂਨ (ਪੰਜਾਬੀ ਖਬਰਨਾਮਾ):ਨੀਬ ਕਰੋਰੀ ਬਾਬਾ ਨੂੰ ਹਰ ਕੋਈ ਜਾਣਦਾ ਹੈ। ਬਾਬਾ ਦਾ ਵਿਸ਼ਾਲ ਆਸ਼ਰਮ ਕੈਂਚੀ ਧਾਮ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਭਵਾਲੀ ਅਲਮੋੜਾ ਮੋਟਰ ਰੋਡ ਦੇ ਕਿਨਾਰੇ ਸਥਿਤ ਹੈ।…

ਕੰਗਨਾ ਰਣੌਤ ਨੇ MP ਬਣਦਿਆਂ ਛੋਟੇ ਭਰਾ ਨੂੰ ਭੇਟ ਕੀਤਾ ਆਲੀਸ਼ਾਨ ਘਰ

18 ਜੂਨ (ਪੰਜਾਬੀ ਖਬਰਨਾਮਾ):ਕੰਗਨਾ ਰਣੌਤ (Kangana Ranaut ) ਹੁਣ ਮੰਡੀ ਦੀ ਸੰਸਦ ਮੈਂਬਰ ਬਣ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਚੋਣਾਂ ਤੋਂ ਫੁਰਸਤ ਮਿਲਦਿਆਂ ਹੀ ਹੁਣ ਉਹ ਆਪਣੇ ਪਰਿਵਾਰ ਨਾਲ…

ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਦਾ ਦੇਹਾਂਤ

18 ਜੂਨ (ਪੰਜਾਬੀ ਖਬਰਨਾਮਾ):‘ਸੀਨਫੀਲਡ’ ਫੇਮ ਅਭਿਨੇਤਾ ਹੀਰਾਮ ਕਾਸਟਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 71 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲਏ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਅਧਿਕਾਰਤ ਫੇਸਬੁੱਕ…

ਨਾਮੀ ਸਿੰਗਰ ਨੂੰ ਸੁਣਨਾ ਹੋਇਆ ਬੰਦ ! ਦੁਰਲੱਭ ਬਿਮਾਰੀ ਦਾ ਹੋਈ ਸ਼ਿਕਾਰ

18 ਜੂਨ (ਪੰਜਾਬੀ ਖਬਰਨਾਮਾ):ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਇੱਕ ਦੁਰਲੱਭ ਨਿਊਰੋ ਡਿਸਆਰਡਰ ਦਾ ਸ਼ਿਕਾਰ ਹੋ ਗਈ ਹੈ। ਗਾਇਕ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ…

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਤੇ ਲੱਗੇ ਧੋਖਾਧੜੀ ਦਾ ਦੋਸ਼

14 ਜੂਨ (ਪੰਜਾਬੀ ਖਬਰਨਾਮਾ):ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇੱਕ ਵਾਰ ਫਿਰ ਸੁਰਖੀਆਂ ਦਾ ਹਿੱਸਾ ਬਣ ਗਏ ਹਨ। ਮੁੰਬਈ ਦੀ ਸੈਸ਼ਨ ਕੋਰਟ ਨੇ ਪੁਲਿਸ ਨੂੰ ਸ਼ਿਲਪਾ…

 ‘ਬੇਵੱਸ ਮਹਿਸੂਸ ਕਰ ਰਹੀ…’, ਸੁਸ਼ਾਂਤ ਦੀ ਬਰਸੀ ‘ਤੇ ਭਾਵੁਕ ਭੈਣ

14 ਜੂਨ (ਪੰਜਾਬੀ ਖਬਰਨਾਮਾ):ਅੱਜ ਤੋਂ ਠੀਕ ਚਾਰ ਸਾਲ ਪਹਿਲਾਂ 14 ਜੂਨ, 2020 ਨੂੰ ਹਿੰਦੀ ਸਿਨੇਮਾ ਦੇ ਹੁਨਰਮੰਦ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਬਾਂਦਰਾ ਵਿਚ ਉਨ੍ਹਾਂ ਦੇ ਅਪਾਰਟਮੈਂਟ ਵਿੱਚੋਂ ਮਿਲੀ…