‘ਬਜਰੰਗੀ ਭਾਈਜਾਨ’ ਦੀ ਰਿਲੀਜ਼ ਦੇ 9 ਸਾਲ ਪੂਰੇ, ਮੇਕਰਸ ਨੇ ਸ਼ੇਅਰ ਕੀਤੀ BTS Video
ਨਵੀਂ ਦਿੱਲੀ(ਪੰਜਾਬੀ ਖਬਰਨਾਮਾ): ਸੁਪਰਸਟਾਰ ਸਲਮਾਨ ਖਾਨ ਦੀ ਬਲਾਕਬਸਟਰ ਫਿਲਮ ‘ਬਜਰੰਗੀ ਭਾਈਜਾਨ’ ਸਾਲ 2015 ‘ਚ ਰਿਲੀਜ਼ ਹੋਈ ਸੀ। ਦਰਸ਼ਕਾਂ ਨੇ ਇਸ ਫਿਲਮ ਨੂੰ ਬਹੁਤ ਪਿਆਰ ਦਿੱਤਾ। ‘ਬਜਰੰਗੀ ਭਾਈਜਾਨ’ ਦੀ ਕਹਾਣੀ ਨੇ ਲੋਕਾਂ…