Tag: entertainment

ਦਿਲਜੀਤ ਨੇ ਪੈਰਿਸ ਸ਼ੋਅ ‘ਚ ਪ੍ਰਸ਼ੰਸਕ ਨੂੰ ਦਿੱਤੀ ਜੈਕੇਟ

23 ਸਤੰਬਰ 2024 :  ਉੱਘੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ‘ਦਿਲ-ਲੁਮਿਨਾਟੀ ਟੂਰ 2024’ ਤਹਿਤ ਪੈਰਿਸ ਵਿੱਚ ਸ਼ੋਅ ਕੀਤਾ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਵੱਲ ਆਪਣਾ ਸਮਾਰਟਫ਼ੋਨ ਵਗਾਹ…

ਚਿਰੰਜੀਵੀ ਦਾ ਗਿੰਨੀਜ਼ ਵਰਲਡ ਰਿਕਾਰਡ

23 ਸਤੰਬਰ 2024 : ਮੈਗਾਸਟਾਰ ਕੇ ਚਿਰੰਜੀਵੀ ਨੇ ਸਰਵੋਤਮ ਫਿਲਮ ਅਦਾਕਾਰ ਵਜੋਂ ਗਿੰਨੀਜ਼ ਵਰਲਡ ਰਿਕਾਰਡ ਵਿਚ ਨਾਂ ਦਰਜ ਕਰਵਾਇਆ ਹੈ। ਚਿਰੰਜੀਵੀ ਨੇ 45 ਸਾਲਾਂ ਵਿੱਚ ਆਪਣੀਆਂ 156 ਫਿਲਮਾਂ ਵਿੱਚ 537…

ਹਾਦਸੇ ’ਚ ਜ਼ਖ਼ਮੀ ਅਦਾਕਾਰ ਪਰਵੀਨ ਡਬਾਸ ਆਈਸੀਯੂ ਵਿੱਚ ਦਾਖ਼ਲ

23 ਸਤੰਬਰ 2024 : ਅਦਾਕਾਰ ਪਰਵੀਨ ਡਬਾਸ (50) ਅੱਜ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ, ਜਿਸ ਮਗਰੋਂ ਉਸ ਨੂੰ ਮੁੰਬਈ ਦੇ ਇਕ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ।…

ਹਿਮੇਸ਼ ਰੇਸ਼ਮੀਆ ਦੇ ਪਿਤਾ ਸੰਗੀਤਕਾਰ ਵਿਪਿਨ ਰੇਸ਼ਮੀਆ ਦਾ ਦੇਹਾਂਤ

20 ਸਤੰਬਰ 2024 : ਗਾਇਕ ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਸੰਗੀਤ ਨਿਰਦੇਸ਼ਕ ਅਤੇ ਨਿਰਮਾਤਾ ਵਿਪਿਨ ਰੇਸ਼ਮੀਆ ਦਾ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਉਨ੍ਹਾਂ ਨੂੰ ਸਾਹ ਅਤੇ ਉਮਰ…

ਗੜਬੜ ਦੇ ਖਦਸ਼ੇ ਕਾਰਨ ਸਿਰਜਣਾਤਮਕ ਆਜ਼ਾਦੀ ਨੂੰ ਨਹੀਂ ਰੋਕਿਆ ਜਾ ਸਕਦਾ: ਬੰਬੇ ਹਾਈਕੋਰਟ

20 ਸਤੰਬਰ 2024 : Emergency Movie Release Date: ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਰਚਨਾਤਮਕ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਸੈਂਸਰ ਬੋਰਡ…

ਆਈਪੀਐਲ: ਰਿੱਕੀ ਪੌਂਟਿੰਗ ਪੰਜਾਬ ਕਿੰਗਜ਼ ਦੇ ਮੁੱਖ ਕੋਚ

19 ਸਤੰਬਰ 2024 : ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੂੰ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਇਸ ਆਈਪੀਐੱਲ ਟੀਮ ਵਿੱਚ ਆਪਣੇ ਹਮਵਤਨ ਟ੍ਰੇਵਰ ਬੈਲਿਸ ਦੀ…

ਅੰਮ੍ਰਿਤ ਮਾਨ ਦੀ ਮਾਂ ਬਾਰੇ ਭਾਵੁਕ ਗੱਲਾਂ, ਜੱਸ ਬਾਜਵਾ ‘ਤੇ ਦੇਖੋ Video

19 ਸਤੰਬਰ 2024 : ਪੰਜਾਬੀ ਫਿਲਮ ‘ਸ਼ੁਕਰਾਨਾ’ 27 ਸਤੰਬਰ 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ…

ਇਸ਼ਕ ਇਨ ਦਿ ਏਅਰ’ ਦਾ ਟਰੇਲਰ ਰਿਲੀਜ਼

19 ਸਤੰਬਰ 2024 : ਵੈੱਬ ਸੀਰੀਜ਼ ‘ਇਸ਼ਕ ਇਨ ਦਿ ਏਅਰ’ ਦਾ ਅੱਜ ਇੱਥੇ ਟਰੇਲਰ ਰਿਲੀਜ਼ ਕੀਤਾ ਗਿਆ। ਸੀਰੀਜ਼ ਵਿੱਚ ਸ਼ਾਂਤਨੂ ਮਹੇਸ਼ਵਰੀ ਅਤੇ ਮੇਧਾ ਰਾਣਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ…

‘ਸਤ੍ਰੀ 2’: ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ

19 ਸਤੰਬਰ 2024 : ਅਦਾਕਾਰਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਫ਼ਿਲਮ ‘ਸਤ੍ਰੀ 2’ ਨੇ ਇਤਿਹਾਸ ਰਚ ਦਿੱਤਾ ਹੈ। ਇਹ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।…

ਸ਼ਾਹਿਦ ਨੇ ‘ਜੀਅ ਕਰਦਾ’ ਤੇ ਭੰਗੜਾ ਪਾਇਆ

17 ਸਤੰਬਰ 2024 : ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਅੱਜ ‘ਜੀਅ ਕਰਦਾ’ ਗਾਣੇ ’ਤੇ ਭੰਗੜਾ ਪਾ ਕੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ। ਸ਼ਾਹਿਦ ਦੇ ਇੰਸਟਾਗ੍ਰਾਮ ’ਤੇ ਚਾਰ ਕਰੋੜ 69 ਲੱਖ ਫਾਲੋਅਰਜ਼…