Tag: entertainment

ਗਾਇਕ AR Rahman ਦਾ ਹੋਣ ਜਾ ਰਿਹਾ ਤਲਾਕ, ਵਿਆਹ ਦੇ 29 ਸਾਲ ਬਾਅਦ ਤੋੜਿਆ ਰਿਸ਼ਤਾ

ਆਸਕਰ ਜੇਤੂ ਸੰਗੀਤਕਾਰ ਅਤੇ ਗਾਇਕ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਦਾ ਤਲਾਕ ਹੋ ਰਿਹਾ ਹੈ। ਇਹ ਹੈਰਾਨ ਕਰਨ ਵਾਲੀ ਖਬਰ ਸਿਨੇਮਾ ਜਗਤ ਤੋਂ ਆਈ ਹੈ, ਜਿਸ ਨੂੰ…

Badshah ਨੇ ਡਿਪਰੈਸ਼ਨ ‘ਚ ਲਈ ਦਵਾਈਆਂ ਦੀ ਡਬਲ ਡੋਜ਼, ਠੀਕ ਹੋਣ ‘ਚ ਲੱਗੇ 6 ਮਹੀਨੇ

ਅੱਜ 19 ਨਵੰਬਰ ਹੈ ਤੇ ਅੱਜ ਭਾਰਤ ਦੇ ਮਸ਼ਹੂਰ ਰੈਪਰ Badshah ਆਪਣਾ ਜਨਮਦਿਨ ਮਨਾ ਰਹੇ ਹਨ। Badshah ਅੱਜ ਇੱਕ ਵੱਡਾ ਨਾਮ ਬਣ ਚੁੱਕੇ ਹਨ। ਰੈਪਰ ਕੋਲ ਨਾਮ ਅਤੇ ਪ੍ਰਸਿੱਧੀ ਦੀ…

ਅਸਿਤ ਮੋਦੀ ਨਾਲ ਹੋਏ ਝਗੜੇ ‘ਤੇ ‘ਜੇਠਾਲਾਲ’ ਨੇ ਤੋੜੀ ਚੁੱਪੀ, ਦੱਸਿਆ ਸੱਚ- ਨਿਰਾਸ਼ਾਜਨਕ ਹੈ, ਜਿਸ ਨੇ…

ਟੀਵੀ ਦਾ ਮਸ਼ਹੂਰ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹੈ। ਨਵੇਂ ਅਤੇ ਪੁਰਾਣੇ ਕਲਾਕਾਰਾਂ ਨਾਲ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਅਸਿਤ ਮੋਦੀ ਦਾ ਇਹ ਸ਼ੋਅ…

ਇਸ ਅਦਾਕਾਰਾ ਨੂੰ ਸੜੇ ਹੋਏ ਚਿਹਰੇ ਨਾਲ ਮਿਲਿਆ ਸੀ ਫੇਮ, ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਕੀਤੀਆਂ ਸਨ ਪਾਰ

ਬੋਲਡ ਸੀਨ ਅੱਜ ਦੀ ਫਿਲਮ ਇੰਡਸਟਰੀ ਵਿੱਚ ਬਹੁਤ ਆਮ ਹਨ ਤੇ ਕਈ ਅਭਿਨੇਤਰੀਆਂ ਇਹ ਸੀਨ ਆਸਾਨੀ ਨਾਲ ਕਰ ਲੈਂਦੀਆਂ ਹਨ। ਪਰ 70-80 ਦੇ ਦਹਾਕੇ ‘ਚ ਅਜਿਹੀਆਂ ਬਹੁਤ ਘੱਟ ਅਭਿਨੇਤਰੀਆਂ ਸਨ…

Youtuber Saurabh Joshi- ਮਸ਼ਹੂਰ ਯੂਟਿਊਬਰ ਸੌਰਭ ਜੋਸ਼ੀ ਨੂੰ ਲਾਰੈਂਸ ਗੈਂਗ ਦੀ ਧਮਕੀ…

18 ਨਵੰਬਰ 2024 ਉੱਤਰਾਖੰਡ ਦੇ ਹਲਦਵਾਨੀ ਦੇ ਰਹਿਣ ਵਾਲੇ ਮਸ਼ਹੂਰ ਯੂਟਿਊਬਰ ਸੌਰਭ ਜੋਸ਼ੀ (haldwani youtuber saurabh joshi ) ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਮ ਤੋਂ ਧਮਕੀ ਮਿਲੀ ਹੈ। ਸੌਰਭ ਜੋਸ਼ੀ…

‘ਪੁਸ਼ਪਾ 2’ ਦਾ ਟ੍ਰੇਲਰ ਲਾਂਚ, ਮੇਕਰਸ ਨੇ ਵਰਤੀ ਵੱਡੀ ਚਾਲ, ਖੁੱਲ੍ਹ ਗਿਆ ਰਾਜ਼

18 november 2024 ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਦ ਰੂਲ’ ਦਾ ਧਮਾਕੇਦਾਰ ਟ੍ਰੇਲਰ 17 ਨਵੰਬਰ ਨੂੰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਲਾਂਚ ਬਿਹਾਰ ਦੀ ਰਾਜਧਾਨੀ ਪਟਨਾ…

ਕੀ ਬਾਦਸ਼ਾਹ ਨੇ ਆਪਣੇ ਨਵੇਂ ਗਾਣੇ ‘ਚ ਹਨੀ ਸਿੰਘ ਨੂੰ ਦਿੱਤਾ ਕਰਾਰਾ ਜਵਾਬ?

14 ਨਵੰਬਰ 2024 ਮਸ਼ਹੂਰ ਸਿੰਗਰ-ਰੈਪਰ ਬਾਦਸ਼ਾਹ ਦਾ ਹਾਲ ਹੀ ਦੇ ਵਿੱਚ ਨਵਾਂ ਗਾਣਾ ‘ਮੋਰਨੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਦਾ ਕਾਫੀ ਹੁੰਗਾਰਾ ਮਿਲ ਰਿਹਾ ਹੈ। ਪਰ ਉਨ੍ਹਾਂ ਨੇ ਆਪਣੇ…

ਕੀ ਬ੍ਰੇਕਅੱਪ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਮਲਾਇਕਾ ਅਰੋੜਾ? Tshirt ‘ਤੇ ਲਿਖੀ ਦਿਲ ਦੀ ਗੱਲ

14 ਨਵੰਬਰ 2024 ਮਲਾਇਕਾ ਅਰੋੜਾ (Malaika Arora) ਬਹੁਤ ਹੀ ਸ਼ਾਨਦਾਰ ਮਾਡਲ ਹੈ। ਉਹ ਆਪਣੀ ਲੁੱਕ ਅਤੇ ਸ਼ਾਨਦਾਰ ਸ਼ਖਸੀਅਤ ਦੇ ਕਾਰਨ ਸੋਸ਼ਲ ਮੀਡੀਆ ‘ਤੇ ਹਮੇਸ਼ਾ ਚਰਟਾ ਵਿੱਚ ਰਹਿੰਦੀ ਹੈ। ਦੱਸ ਦੇਈਏ…

ਕਰਜ਼ਾ ਲੈ ਕੇ ਮੁਕੇਸ਼ ਖੰਨਾ ਨੇ ਬਣਾਇਆ ਸੀ ‘ਸ਼ਕਤੀਮਾਨ’, ਸ਼ੋਅ ਨਾਲ ਜੁੜਿਆ ਇਹ ਦਿਲਚਸਪ ਕਿੱਸਾ

14 ਨਵੰਬਰ 2024 90 ਦੇ ਦਹਾਕੇ ਵਿੱਤ ਆਪਣੇ ਸ਼ੋਅ ਸ਼ਕਤੀਮਾਨ ਨਾਲ ਪੂਰੇ ਦੇਸ਼ ਵਿੱਚ ਮਸ਼ਹੂਰ ਹੋਣ ਵਾਲੇ ਮੁਕੇਸ਼ ਖੰਨਾ (Mukesh Khanna) ਇੱਕ ਵਾਰ ਫਿਰ ਸ਼ਕਤੀਮਾਨ ਦੇ ਅਵਤਾਰ ਵਿੱਚ ਵਾਪਸੀ ਕਰਨ…

The Great Indian Kapil Show ਨੂੰ ਕਾਨੂੰਨੀ ਨੋਟਿਸ, ਸਲਮਾਨ ਖ਼ਾਨ ਨੇ ਦਿੱਤੀ ਸਫਾਈ

14 ਨਵੰਬਰ 2024 ਕਾਮੇਡੀਅਨ ਕਪਿਲ ਸ਼ਰਮਾ ਦੀਆਂ ਮੁਸ਼ਕਲਾ ਵੱਧ ਗਈਆਂ ਹਨ। ਦਰਅਸਲ ਉਹ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਦੇ ਸ਼ੋਅ ਖਿਲਾਫ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਕਪਿਲ…