ਦਿਲਜੀਤ ਦੁਸਾਂਝ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ: 31 ਦਸੰਬਰ ਨੂੰ PAU ਗਰਾਊਂਡ ‘ਚ ਹੋਵੇਗਾ ਧਮਾਕੇਦਾਰ ਸ਼ੋ
ਲੁਧਿਆਣਾ , 24 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦਾ 31 ਦਸੰਬਰ ਨੂੰ ਪੀਏਯੂ ਵਿਖੇ ਪ੍ਰੋਗਰਾਮ ਹੋਵੇਗਾ। ਹਾਲਾਂਕਿ ਇਸ ਸਬੰਧੀ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ…
