ਫਿਲਮ ਦੀ ਪ੍ਰਮੋਸ਼ਨ ਦੌਰਾਨ ਰੋਣ ਲੱਗੀ ਸੀ ਕ੍ਰਿਤੀ ਸਨੋਨ, ਅਦਾਕਾਰਾ ਨੇ ਸਾਂਝਾ ਕੀਤਾ ਆਪਣਾ ਤਜਰਬਾ
ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਜਦੋਂ ਬਾਲੀਵੁੱਡ ‘ਚ ਫਿਲਮਾਂ ਦੀ ਰਿਲੀਜ਼ ਨੇੜੇ ਆਉਂਦੀ ਹੈ ਤਾਂ ਅਦਾਕਾਰਾਂ ‘ਤੇ ਉਨ੍ਹਾਂ ਨੂੰ ਪ੍ਰਮੋਟ ਕਰਨ ਦਾ ਦਬਾਅ ਵੱਧ ਜਾਂਦਾ ਹੈ। ਅਦਾਕਾਰ ਆਪਣੀਆਂ…
