ਚਮਕੀਲੇ ਦੇ ਗਾਣਿਆਂ ‘ਤੇ ਜਸਬੀਰ ਜੱਸੀ ਦਾ ਵਾਰ, ਕਿਹਾ- ਕੁਲਦੀਪ ਮਾਣਕ ਨੇ ਵੀ ਗੰਦੇ ਗੀਤ ਗਾਏ ਪਰ…!
(ਪੰਜਾਬੀ ਖ਼ਬਰਨਾਮਾ):ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਵਿੱਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ…
