Tag: EngineersSupport

ਹੜ੍ਹਾਂ ਕਾਰਨ ਪਾਵਰਕਾਮ ਨੂੰ 50 ਕਰੋੜ ਤੋਂ ਵੱਧ ਦਾ ਭਾਰੀ ਨੁਕਸਾਨ,ਇੰਜੀਨੀਅਰ ਤਨਖਾਹਾਂ ਰਾਹੀਂ ਕਰਨਗੇ ਸਹਿਯੋਗ

ਪਟਿਆਲਾ, 09 ਸਤੰਬਰ 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰੀ ਮੀਂਹ ਤੇ ਉਸ ਤੋਂ ਬਾਅਦ ਆਏ ਹੜ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪਾਵਰਕਾਮ) ਨੂੰ 50 ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋਇਆ…