Tag: EmergencyDeclared

ਚਿਲੀ ਦੇ ਜੰਗਲਾਂ ਵਿੱਚ ਅੱਗ ਦਾ ਕਹਿਰ: 18 ਮੌਤਾਂ, 20 ਹਜ਼ਾਰ ਲੋਕ ਬੇਘਰ, ਦੇਸ਼ਵਿਆਪੀ ਐਮਰਜੈਂਸੀ ਲਾਗੂ

ਨਵੀਂ ਦਿੱਲੀ, 19 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਚਿਲੀ ਦੇ ਦੱਖਣੀ ਇਲਾਕਿਆਂ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਨੇ ਐਤਵਾਰ ਨੂੰ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਾਦਸੇ ਵਿੱਚ…