GST ਰੇਟ ਕਟ: ਬੱਚਿਆਂ ਦੀ ਪੜ੍ਹਾਈ ਹੋਵੇਗੀ ਸਸਤੀ, ਕਾਪੀ-ਪੈੱਨ ਤੇ ਹੋਰ ਸਟੇਸ਼ਨਰੀ ਆਈਟਮਾਂ ਦੀਆਂ ਕੀਮਤਾਂ ਘਟਣਗੀਆਂ
ਨਵੀਂ ਦਿੱਲੀ, 03 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਕੂਲ ਜਾਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਖੁਸ਼ਖਬਰੀ ਹੈ। ਸਰਕਾਰ ਸਿੱਖਿਆ ਨਾਲ ਜੁੜੀਆਂ ਕਈ ਚੀਜ਼ਾਂ ‘ਤੇ ਜੀਐਸਟੀ (GST)…