ਨੇਪਾਲ ’ਚ ਭੂਚਾਲ ਦੇ ਡਬਲ ਝਟਕੇ, ਕੁਝ ਘੰਟਿਆਂ ’ਚ ਦੋ ਵਾਰ ਕੰਬੀ ਧਰਤੀ; 4.5 ਤੇ 4.2 ਦੀ ਤੀਬਰਤਾ ਨਾਲ ਦਹਿਸ਼ਤ
ਕਾਠਮੰਡੂ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਉੱਤਰ-ਪੱਛਮੀ ਨੇਪਾਲ ਵਿੱਚ ਬੁੱਧਵਾਰ ਤੜਕੇ ਲਗਾਤਾਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।…
