ਚੰਡੀਗੜ੍ਹ, ਪੰਚਕੁਲਾ, ਮੋਹਾਲੀ ਵਿੱਚ ਅਲਰਟ! ਏਅਰਪੋਰਟ ਵੱਲ ਡਰੋਨ ਮੂਵਮੈਂਟ
ਚੰਡੀਗੜ੍ਹ, 09 ਮਈ,2025 (ਪੰਜਾਬੀ ਖਬਰਨਾਮਾ ਬਿਊਰੋ): ਮਿਜ਼ਾਈਲ ਹਮਲੇ ਦੀ ਸੰਭਾਵਨਾ ਕਾਰਨ ਸਿਟੀ ਬਿਊਟੀਫੁੱਲ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿੱਚ ਇੱਕ ਵਾਰ ਫਿਰ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਸਵੇਰੇ ਲਗਭਗ 9:15 ਵਜੇ,…