Tag: DiljitDosanjhAuraTour

ਦਿਲਜੀਤ ਦੁਸਾਂਝ ਦੇ ‘ਔਰਾ ਟੂਰ’ ਦੇ ਆਗਾਜ਼ ਤੋਂ ਪਹਿਲਾਂ ਵਿਵਾਦ, ਘਰ ਦੀ ਕੰਧ ‘ਤੇ ਨਾਅਰੇ ਲਿਖ ਕੇ ਦਿੱਤੀ ਗਈ ਚਿਤਾਵਨੀ

ਗੁਰਾਇਆ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਪਿੰਡ ਦੁਸਾਂਝ ਕਲਾਂ ਵਿਖੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਘਰ ਦੇ ਨੇੜੇ ਇੱਕ ਕੰਧ ‘ਤੇ ਖਾਲਿਸਤਾਨ ਪੱਖੀ ਅਤੇ ਹੋਰ ਵਿਵਾਦਿਤ ਨਾਅਰੇ ਲਿਖੇ…