ICICI ਵੱਲੋਂ UPI ਲੈਣ-ਦੇਣ ‘ਤੇ ਚਾਰਜ ਲਗਾਉਣ ਦਾ ਫੈਸਲਾ, Google Pay ਤੇ PhonePe ਯੂਜ਼ਰਾਂ ਲਈ ਆ ਸਕਦਾ ਹੈ ਝਟਕਾ
ਨਵੀਂ ਦਿੱਲੀ, 01 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਹੁਣ ਤੱਕ, ਦੇਸ਼ ਦੇ ਜ਼ਿਆਦਾਤਰ ਵੱਡੇ ਬੈਂਕਾਂ ਨੇ UPI ‘ਤੇ ਕੋਈ ਚਾਰਜ ਨਹੀਂ ਲਗਾਇਆ ਹੈ। ਪਰ ਹੁਣ ਇੱਕ ਵੱਡੇ ਨਿੱਜੀ ਖੇਤਰ…