ਡਿਜੀਟਲ ਧੋਖਾਧੜੀ ’ਤੇ ਸੁਪਰੀਮ ਕੋਰਟ ਸਖ਼ਤ: 54 ਹਜ਼ਾਰ ਕਰੋੜ ਦੀ ਲੁੱਟ ਨੂੰ ‘ਡਕੈਤੀ’ ਕਰਾਰ, ਕੇਂਦਰ ਨੂੰ SOP ਤਿਆਰ ਕਰਨ ਦੇ ਨਿਰਦੇਸ਼
ਨਵੀਂ ਦਿੱਲੀ, 10 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਡਿਜੀਟਲ ਧੋਖਾਧੜੀ ਰਾਹੀਂ ਦੇਸ਼ਭਰ ਵਿੱਚ 54,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ…
