ਯਸ਼ੋਧਰਾ ਨਾਵਲ ਰਾਹੀਂ ਬਲਦੇਵ ਸਿੰਘ ਨੇ ਹਾਸ਼ੀਆਗ੍ਰਸਤ ਔਰਤ ਦੇ ਦਰਦ ਦੀ ਗੱਲ ਛੋਹੀ ਹੈ— ਡਾ. ਵਰਿਆਮ ਸਿੰਘ ਸੰਧੂ
ਲੁਧਿਆਣਾਃ 10 ਫਰਵਰੀ (ਪੰਜਾਬੀ ਖ਼ਬਰਨਾਮਾ) ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ “ਯਸ਼ੋਧਰਾ “ ਦਾ ਲੋਕ ਅਰਪਨ…