ਗੁਰਬਾਜ਼ ਵਰਗੇ ਬਹਾਦਰਾਂ ਦੀਆਂ ਅਮਰ ਕੁਰਬਾਨੀਆਂ ਸਦਕਾ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ : ਵਿਧਾਇਕ ਕਲਸੀ
ਬਟਾਲਾ, 9 ਫਰਵਰੀ ( ਪੰਜਾਬੀ ਖ਼ਬਰਨਾਮਾ) ਭਾਰਤੀ ਫੌਜ ਦੀ 62 ਮੀਡੀਅਮ ਰੈਜੀਮੈਂਟ ਦੇ ਸਿਪਾਹੀ ਗੁਰਬਾਜ਼ ਸਿੰਘ ਦਾ ਦੂਜਾ ਸ਼ਰਧਾਂਜਲੀ ਸਮਾਗਮ ਸੰਤ ਬਾਬਾ ਫੌਜਾ ਸਿੰਘ ਦੇ ਗੁਰਦੁਆਰਾ ਸਾਹਿਬ ਪਿੰਡ ਮਸਾਣੀਆਂ ਵਿਖੇ ਸ਼ਹੀਦ…