ਸਾਵਧਾਨ! AI ਟੂਲਸ ਦੀ ਹੱਦ ਤੋਂ ਵੱਧ ਵਰਤੋਂ ਬਣ ਰਹੀ ਮਾਨਸਿਕ ਤਣਾਅ ਦੀ ਵਜ੍ਹਾ, ਨਵੀਂ ਖੋਜ ਨੇ ਖੋਲ੍ਹੇ ਚਿੰਤਾਜਨਕ ਰਾਜ਼
ਨਵੀਂ ਦਿੱਲੀ, 29 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅੱਜ ਦੇ ਡਿਜੀਟਲ ਦੌਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ। ਚਾਹੇ ਆਫਿਸ ਦਾ ਕੰਮ ਹੋਵੇ…
