ਵਿਜੀਲੈਂਸ ਬਿਊਰੋ ਵੱਲੋਂ ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਦੇ ਮੁੰਡੇ ਸਮੇਤ ਤਿੰਨ ਪ੍ਰਿੰਸੀਪਲ ਗੈਰ ਕਾਨੂੰਨੀ ਦਾਖਲੇ ਦੇਣ ਦੇ ਦੋਸ਼ ਚ ਗ੍ਰਿਫ਼ਤਾਰ
ਪੰਜਾਬ ਫਾਰਮੇਸੀ ਕੌਂਸਲ ਦੇ ਰਜਿਸਟਰਾਰਾਂ ਦੀ ਮਿਲੀਭੁਗਤ ਨਾਲ ਡੀ-ਫਾਰਮੇਸੀ ਦੀਆਂ ਗਲਤ ਡਿਗਰੀਆਂ ਦੇਣ ਦੇ ਦੋਸ਼ ਡੀ-ਫਾਰਮੇਸੀ ਡਿਗਰੀ ਘੁਟਾਲੇ ਵਿੱਚ ਹੁਣ ਤੱਕ ਕੁੱਲ 17 ਮੁਲਜ਼ਮ ਗ੍ਰਿਫ਼ਤਾਰ ਚੰਡੀਗੜ੍ਹ, 15 ਜਨਵਰੀ ਪੰਜਾਬ ਖਬਰਨਾਮਾ)…