ਬਿਨਾਂ OTP ਜਾਂ ਅਲਰਟ ਦੇ ਖਾਤੇ ਤੋਂ 7.62 ਲੱਖ ਰੁਪਏ ਗਾਇਬ, Cyber Fraud ਦਾ ਚੌਕਾ ਦੇਣ ਵਾਲਾ ਮਾਮਲਾ
06 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕਲਪਨਾ ਕਰੋ…ਤੁਸੀਂ ਸਵੇਰੇ ਜਲਦੀ ਬੈਂਕ ਪਹੁੰਚਦੇ ਹੋ ਕੁਝ ਹਜ਼ਾਰ ਰੁਪਏ ਕਢਵਾਉਣ ਲਈ, ਪਰ ਕਾਊਂਟਰ ‘ਤੇ ਬੈਂਕ ਕਰਮਚਾਰੀ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਖਾਤੇ…